What had been the very means of life’s survival and progress, has now become the great malady of man.

  What had been the very means of life’s survival and progress, has now become the great malady of man.[1. p. 1258]. :-

ਮਲਾਰ ਮਹਲਾ ੩ ਚਉਪਦੇ ਘਰੁ ੧       ੴ ਸਤਿਗੁਰ ਪ੍ਰਸਾਦਿ ॥

ਨਿਰੰਕਾਰੁ ਆਕਾਰੁ ਹੈ ਆਪੇ   ਆਪੇ ਭਰਮਿ ਭੁਲਾਏ ॥ ਕਰਿ ਕਰਿ ਕਰਤਾ ਆਪੇ ਵੇਖੈ   ਜਿਤੁ ਭਾਵੈ ਤਿਤੁ ਲਾਏ ॥

ਸੇਵਕ ਕਉ ਏਹਾ ਵਡਿਆਈ   ਜਾ ਕਉ ਹੁਕਮੁ ਮਨਾਏ ॥੧॥

ਆਪਣਾ ਭਾਣਾ ਆਪੇ ਜਾਣੈ   ਗੁਰ ਕਿਰਪਾ ਤੇ ਲਹੀਐ ॥

ਏਹਾ ਸਕਤਿ ਸਿਵੈ ਘਰਿ ਆਵੈ   ਜੀਵਦਿਆ ਮਰਿ ਰਹੀਐ ॥੧॥ ਰਹਾਉ ॥

ਵੇਦ ਪੜੈ ਪੜਿ ਵਾਦੁ ਵਖਾਣੈ   ਬ੍ਰਹਮਾ ਬਿਸਨੁ ਮਹੇਸਾ ॥

ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥

ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥੨॥

ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥

ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥

ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥੩॥

ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥

ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥

ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥੪॥੧॥

ਮਲਾਰ ਮਹਲਾ ੩ ॥

ਜਿਨੀ ਹੁਕਮੁ ਪਛਾਣਿਆ  ਸੇ ਮੇਲੇ  ਹਉਮੈ ਸਬਦਿ ਜਲਾਇ ॥

ਸਚੀ ਭਗਤਿ ਕਰਹਿ ਦਿਨੁ ਰਾਤੀ   ਸਚਿ ਰਹੇ ਲਿਵ ਲਾਇ ॥ ਸਦਾ ਸਚੁ ਹਰਿ ਵੇਖਦੇ   ਗੁਰ ਕੈ ਸਬਦਿ ਸੁਭਾਇ ॥੧॥

ਮਨ ਰੇ ! ਹੁਕਮੁ ਮੰਨਿ   ਸੁਖੁ ਹੋਇ ॥ ਪ੍ਰਭ ਭਾਣਾ ਅਪਣਾ ਭਾਵਦਾ   ਜਿਸੁ ਬਖਸੇ   ਤਿਸੁ ਬਿਘਨੁ ਨ ਕੋਇ ॥੧॥ ਰਹਾਉ ॥

ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਨ ਭਾਇ ॥ ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ ॥

ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥੨॥ ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ ॥

ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥ ਚਉਥੈ ਪਦਿ ਵਾਸਾ ਹੋਇਆ ਸਚੈ ਰਹੈ ਸਮਾਇ ॥੩॥

ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ ਕੀਮਤਿ ਕਹਣੁ ਨ ਜਾਇ ॥ ਗੁਰ ਪਰਸਾਦੀ ਬੁਝੀਐ ਸਬਦੇ ਕਾਰ ਕਮਾਇ ॥

ਨਾਨਕ ! ਨਾਮੁ ਸਲਾਹਿ ਤੂ   ਹਰਿ ਹਰਿ ਦਰਿ ਸੋਭਾ ਪਾਇ ॥੪॥੨॥

ਮਲਾਰ ਮਹਲਾ ੩ ॥

ਗੁਰਮੁਖਿ ਕੋਈ ਵਿਰਲਾ ਬੂਝੈ   ਜਿਸ ਨੋ ਨਦਰਿ ਕਰੇਇ ॥ ਗੁਰ ਬਿਨੁ ਦਾਤਾ ਕੋਈ ਨਾਹੀ   ਬਖਸੇ ਨਦਰਿ ਕਰੇਇ ॥

ਗੁਰ ਮਿਲਿਐ   ਸਾਂਤਿ ਊਪਜੈ   ਅਨਦਿਨੁ ਨਾਮੁ ਲਏਇ ॥੧॥

ਮੇਰੇ ਮਨ ! ਹਰਿ ਅੰਮ੍ਰਿਤ ਨਾਮੁ ਧਿਆਇ ॥ ਸਤਿਗੁਰੁ ਪੁਰਖੁ ਮਿਲੈ   ਨਾਉ ਪਾਈਐ   ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥

ਮਨਮੁਖ ਸਦਾ ਵਿਛੁੜੇ ਫਿਰਹਿ   ਕੋਇ ਨ ਕਿਸ ਹੀ ਨਾਲਿ ॥ ਹਉਮੈ ਵਡਾ ਰੋਗੁ ਹੈ   ਸਿਰਿ ਮਾਰੇ ਜਮਕਾਲਿ ॥

ਗੁਰਮਤਿ ਸਤਸੰਗਤਿ ਨ ਵਿਛੁੜਹਿ   ਅਨਦਿਨੁ ਨਾਮੁ ਸਮਾ੍ਲਿ ॥੨॥ ਸਭਨਾ ਕਰਤਾ ਏਕੁ ਤੂ   ਨਿਤ ਕਰਿ ਦੇਖਹਿ ਵੀਚਾਰੁ ॥

ਇਕਿ ਗੁਰਮੁਖਿ ਆਪਿ ਮਿਲਾਇਆ   ਬਖਸੇ ਭਗਤਿ ਭੰਡਾਰ ॥ ਤੂ ਆਪੇ ਸਭੁ ਕਿਛੁ ਜਾਣਦਾ   ਕਿਸੁ ਆਗੈ ਕਰੀ ਪੂਕਾਰ ॥੩॥

ਹਰਿ ਹਰਿ ਨਾਮੁ ਅੰਮ੍ਰਿਤੁ ਹੈ ਨਦਰੀ ਪਾਇਆ ਜਾਇ ॥ ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥

ਨਾਨਕ ! ਨਾਮੁ ਨਿਧਾਨੁ ਹੈ   ਨਾਮੇ ਹੀ ਚਿਤੁ ਲਾਇ ॥੪॥੩॥

ਮਲਾਰ ਮਹਲਾ ੩ ॥

ਗੁਰੁ ਸਾਲਾਹੀ ਸਦਾ ਸੁਖਦਾਤਾ ਪ੍ਰਭੁ ਨਾਰਾਇਣੁ ਸੋਈ ॥ ਗੁਰ ਪਰਸਾਦਿ   ਪਰਮ ਪਦੁ ਪਾਇਆ   ਵਡੀ ਵਡਿਆਈ ਹੋਈ ॥

ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥੧॥

ਮਨ ਰੇ! ਗੁਰਮੁਖਿ ! ਰਿਦੈ ਵੀਚਾਰਿ ॥ ਤਜਿ ਕੂੜੁ ਕੁਟੰਬੁ   ਹਉਮੈ ਬਿਖੁ ਤ੍ਰਿਸਨਾ   ਚਲਣੁ ਰਿਦੈ ਸਮਾ੍ਲਿ ॥੧॥ ਰਹਾਉ ॥

ਸਤਿਗੁਰੁ ਦਾਤਾ ਰਾਮ ਨਾਮ ਕਾ   ਹੋਰੁ ਦਾਤਾ ਕੋਈ ਨਾਹੀ ॥ ਜੀਅ ਦਾਨੁ ਦੇਇ ਤ੍ਰਿਪਤਾਸੇ   ਸਚੈ ਨਾਮਿ ਸਮਾਹੀ ॥

ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥੨॥

ਸਤਿਗੁਰ ਸਬਦੀ ਇਹੁ ਮਨੁ ਭੇਦਿਆ   ਹਿਰਦੈ ਸਾਚੀ ਬਾਣੀ ॥

ਮੇਰਾ ਪ੍ਰਭੁ ਅਲਖੁ   ਨ ਜਾਈ ਲਖਿਆ   ਗੁਰਮੁਖਿ ਅਕਥ ਕਹਾਣੀ ॥

ਆਪੇ ਦਇਆ ਕਰੇ ਸੁਖਦਾਤਾ   ਜਪੀਐ ਸਾਰਿੰਗਪਾਣੀ ॥੩॥

ਆਵਣ ਜਾਣਾ ਬਹੁੜਿ ਨ ਹੋਵੈ   ਗੁਰਮੁਖਿ ਸਹਜਿ ਧਿਆਇਆ ॥

ਮਨ ਹੀ ਤੇ ਮਨੁ ਮਿਲਿਆ ਸੁਆਮੀ   ਮਨ ਹੀ ਮੰਨੁ ਸਮਾਇਆ ॥

ਸਾਚੇ ਹੀ ਸਚੁ   ਸਾਚਿ ਪਤੀਜੈ   ਵਿਚਹੁ ਆਪੁ ਗਵਾਇਆ ॥੪॥

ਏਕੋ ਏਕੁ   ਵਸੈ ਮਨਿ ਸੁਆਮੀ   ਦੂਜਾ ਅਵਰੁ ਨ ਕੋਈ ॥

ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ   ਜਗਿ ਨਿਰਮਲ ਸਚੁ ਸੋਈ ॥

ਨਾਨਕ ! ਨਾਮੁ ਪ੍ਰਭੂ ਤੇ ਪਾਈਐ   ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥ GGS [page 1258]

  What had been the very means of life’s survival and progress, has now become the great malady of man.[1. p. 1258]. :-

॥MALAAR, THIRD MEHL, CHAU-PADAS, FIRST HOUSE:

ONE UNIVERSAL CREATOR GOD. BY THE GRACE OF THE TRUE GURU:

The Formless Lord is formed by Himself. He Himself deludes in doubt.

Creating the Creation, the Creator Himself beholds it; He enjoins us as He pleases.

This is the true greatness of His servant, that he obeys the Hukam of the Lord’s Command. || 1 ||

Only He Himself knows His Will. By Guru’s Grace, it is grasped.

When this play of Shiva and Shakti comes to his home, he remains dead while yet alive. || 1 || Pause ||

They read the Vedas, and read them again, and engage in arguments about Brahma, Vishnu and Shiva.

This three-phased Maya has deluded the whole world into cynicism about death and birth.

By Guru’s Grace, know the One Lord, and the anxiety of your mind will be allayed. || 2 ||

I am meek, foolish and thoughtless, but still, You take care of me.

Please be kind to me, and make me the slave of Your slaves, so that I may serve You.

Please bless me with the treasure of the One Naam, that I may imbibe it, day and night. || 3 ||

Says Nanak, by Guru’s Grace, understand, hardly anyone considers this. Like foam bubbling up on the surface of the water, so is this world.

It shall eventually merge back into that from which it came, and all its expanse shall be gone. || 4 || 1 ||

MALAAR, THIRD MEHL:

Those who realize the Hukam of the Lord’s Command are united with Him; through the Word of His Shabad, their egotism is burnt away.

They perform true devotional worship day and night; they remain lovingly attuned to the True Lord.

They gaze on their True Lord forever, through the Word of the Guru’s Shabad, with loving ease. || 1 ||

O mortal! accept His Will and find peace.

God is pleased by the Pleasure of His Own Will.

Whomever He forgives, meets no obstacles on the way. || 1 || Pause ||

Under the influence of the three gunas, the three dispositions, the mind wanders everywhere, without love or devotion to the Lord.

No one is ever saved or liberated, by doing deeds in ego. Whatever our Lord and Master wills, comes to pass.

People wander according to their past actions. || 2 ||

Meeting with the True Guru, the mind is overpowered; the Lord’s Name comes to abide in the mind. The value of such a person cannot be estimated; nothing at all can be said about him.

He comes to dwell in the fourth state; he remains merged in the True Lord. || 3 ||

My Lord God is Inaccessible and Unfathomable.

His value cannot be expressed. By Guru’s Grace, he comes to understand, and live the Shabad.

O Nanak! praise the Naam, the Name of the Lord, Har, Har; you shall be honored in the Court of the Lord. || 4 || 2 ||

MALAAR, THIRD MEHL:

Rare is that person who, as Gurmukh (God-Centred), understands; the Lord has bestowed His Glance of Grace.

There is no Giver except the Guru. He grants His Grace and forgives. Meeting the Guru, peace and tranquility well up; chant the Naam, the Name of the Lord, day and night. || 1 ||

O my mind ! meditate on the Ambrosial Name of the Lord.

Meeting with the True Guru and the Primal Being, the Name is obtained, and one remains forever absorbed in the Lord’s Name. || 1 || Pause ||

The self-willed manmukhs are forever separated from the Lord; no one is with them.

They are stricken with the great disease of egotism; they are hit on the head by the Messenger of Death.

Those who follow the Guru’s Teachings are never separated from the Sat Sangat, the True Congregation.

They dwell on the Naam, night and day. || 2 ||

You are the One and the Only Creator of all.

You continually create, watch over and contemplate.

Some are Gurmukh - You unite them with Yourself.

You bless them with the treasure of devotion.

You Yourself know everything. Unto whom should I complain? || 3 ||

The Name of the Lord, Har, Har, is Ambrosial Nectar.

By the Lord’s Grace, it is obtained. Imbibing the Name of the Lord, Har, Har, night and day, the intuitive peace and poise of the Guru is obtained.

O Nanak! the Naam is the greatest treasure. Focus your consciousness on the Naam. || 4 || 3 ||

MALAAR, THIRD MEHL:

I praise the Guru, the Giver of peace, forever.

He truly is the Lord God. By Guru’s Grace, I have obtained the supreme status.

His glorious greatness is glorious! One who sings the Glorious Praises of the True Lord, merges in the True Lord. || 1 ||

O mortal ! contemplate the Guru’s Word in your heart.

Abandon your false family, poisonous egotism and desire; remember in your heart, that you will have to leave. || 1 || Pause ||

The True Guru is the Giver of the Lord’s Name. There is no other giver at all.

Bestowing the gift of the soul, He satisfies the mortal beings, and merges them in the True Name.

Night and day, they ravish and enjoy the Lord within the heart; they are intuitively absorbed in Samaadhi. || 2 ||

The Shabad, the Word of the True Guru, has pierced my mind.

The True Word of His Bani permeates my heart.

My God is Unseen; He cannot be seen.

The Gurmukh speaks the Unspoken.

When the Giver of peace grants His Grace, the mortal being meditates on the Lord, the Life of the Universe. || 3 ||

He does not come and go in renicarnation any longer; the Gurmukh meditates intuitively.

From the mind, the mind merges into our Lord and Master; the mind is absorbed into the Mind.

In truth, the True Lord is pleased with truth; eradicate egotism from within yourself. || 4 ||

Our One and Only Lord and Master dwells within the mind; there is no other at all.

The One Naam is Sweet Ambrosial Nectar; it is Immaculate Truth in the world.

O Nanak! the Naam of God is obtained, by those who are so predestined. || 5 || 4 || [GGS page 1258]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home